Translating:Statistics/pa

From translatewiki.net
This page is a translated version of the page Translating:Statistics and the translation is 75% complete.

ਇਹ translatewiki.net ਬਾਰੇ ਜਾਣਕਾਰੀ ਅਤੇ ਅੰਕੜਿਆਂ ਦੇ ਲਿੰਕਾਂ ਦਾ ਸੰਗ੍ਰਹਿ ਹੈ।

ਅੰਕੜਿਆਂ ਦੇ ਪ੍ਰਾਇਮਰੀ ਸਰੋਤ ਅਨੁਵਾਦ ਐਕਸਟੈਂਸ਼ਨ ਵਿੱਚ ਤਿੰਨ ਵਿਸ਼ੇਸ਼ ਪੰਨਿਆਂ ਦੁਆਰਾ ਪ੍ਰਦਾਨ ਕੀਤੇ ਗਏ ਹਨ:

ਭਾਸ਼ਾਵਾਂ ਬਾਰੇ ਅੰਕੜੇ

ਪੋਰਟਲ ਪੰਨਿਆਂ 'ਤੇ ਸਾਡੇ ਕੋਲ ਹੈ:

  • ਅਨੁਵਾਦਕਾਂ ਦੀ ਸੂਚੀ।
  • ਉਸ ਭਾਸ਼ਾ ਨੂੰ ਬੋਲਣ ਵਾਲੇ ਅਨੁਵਾਦਕਾਂ ਦਾ ਨਕਸ਼ਾ।
  • ਤਾਜ਼ਾ ਅਨੁਵਾਦ ਅਤੇ ਸਮੀਖਿਆ ਗਤੀਵਿਧੀ ਦੇ ਗ੍ਰਾਫ।
  • ਉਸ ਭਾਸ਼ਾ ਵਿੱਚ ਹਾਲ ਹੀ ਦੇ ਅਨੁਵਾਦ ਦੇਖਣ ਲਈ ਲਿੰਕ।
  • ਉਸ ਭਾਸ਼ਾ ਅਤੇ ਅਨੁਵਾਦਕ ਸਰੋਤਾਂ ਬਾਰੇ ਹੋਰ ਜਾਣਕਾਰੀ।

For list of portal pages see category Languages.

ਪ੍ਰੋਜੈਕਟਾਂ ਬਾਰੇ ਅੰਕੜੇ

Project translation statistics are updated real time at Special:MessageGroupStats. On that page you can see the completion percentage of translations into each language for a chosen project. On each project page you can find:

  • Link to view recent translations for that project.
  • Completion percentage statistics for past product releases (if applicable).
  • Completion percentage for any day in the history.
  • Graphs of recent translation and review activity.
  • Map of translators who have translated that project and provided their location.

ਪ੍ਰੋਜੈਕਟ ਪੰਨਿਆਂ ਦੀ ਸੂਚੀ ਲਈ ਪ੍ਰੋਜੈਕਟ ਸੂਚੀ, ਜਾਂ ਸਮਰਥਿਤ ਪ੍ਰੋਜੈਕਟਾਂ ਦੀ ਸ਼੍ਰੇਣੀ ਦੇਖੋ।

ਵਰਤੋਂਕਾਰਾਂ ਬਾਰੇ ਅੰਕੜੇ

translatewiki.net ਬਾਰੇ ਅੰਕੜੇ