MediaWiki:Anontalkpagetext/pa

From translatewiki.net
Jump to: navigation, search

ਇਹ ਕਿਸੇ ਗੁਮਨਾਮ ਮੈਂਬਰ ਲਈ ਇਕ ਚਰਚਾ ਸਫ਼ਾ ਹੈ ਜਿਸਨੇ ਹਾਲੇ ਖਾਤਾ ਨਹੀਂ ਬਣਾਇਆ ਜਾਂ ਜਿਹੜਾ ਇਸਨੂੰ ਵਰਤਦਾ ਨਹੀਂ ਹੈ।

ਇਸ ਵਾਸਤੇ ਸਾਡੇ ਕੋਲ ਉਸਨੂੰ ਪਛਾਨਣ ਲਈ IP ਪਤਾ ਹੈ। ਅਜਿਹਾ ਕੋਈ IP ਪਤਾ ਕਈ ਵਰਤਣ ਵਾਲਿਆਂ ਵੱਲੋਂ ਸਾਂਝਾ ਕੀਤਾ ਜਾ ਸਕਦਾ ਹੈ। ਜੇ ਤੁਸੀਂ ਇੱਕ ਗੁਮਨਾਮ ਮੈਂਬਰ ਹੋ ਅਤੇ ਸਮਝਦੇ ਹੋ ਕਿ ਤੁਹਾਡੇ ਲਈ ਬੇਮਤਲਬ ਟਿੱਪਣੀਆਂ ਹੋ ਰਹੀਆਂ ਹਨ ਤਾਂ ਮਿਹਰਬਾਨੀ ਕਰਕੇ ਹੋਰਾਂ ਗੁਮਨਾਮ ਮੈਂਬਰਾਂ ਨਾਲ ਪੈਦਾ ਹੋਣ ਵਾਲ਼ੀ ਉਲਝਣ ਤੋਂ ਬਚਣ ਲਈ ਖਾਤਾ ਬਣਾਉ ਜਾਂ ਲਾਗਇਨ ਕਰੋ