MediaWiki:Bad image list/pa

From translatewiki.net

ਤਰਤੀਬ ਇਸ ਤਰਾਂ ਹੈ: ਸਿਰਫ਼ ਸੂਚੀ ਵਿਚਲੀਆਂ ਚੀਜ਼ਾਂ (* ਨਾਲ ਸ਼ੁਰੂ ਹੋਣ ਵਾਲੀਆਂ ਕਤਾਰਾਂ) ’ਤੇ ਹੀ ਗ਼ੌਰ ਕੀਤਾ ਜਾਵੇਗਾ। ਲਾਈਨ ਵਿਚ ਪਹਿਲੀ ਕੜੀ ਗ਼ਲਤ ਫ਼ਾਈਲ ਦੀ ਕੜੀ ਹੋਣੀ ਚਾਹੀਦੀ ਹੈ। ਉਸ ਲਾਈਨ ’ਚ ਅੱਗੇ ਦਿਤੀਆਂ ਕੜੀਆਂ ਨੂੰ ਇਤਰਾਜ਼ਯੋਗ ਮੰਨਿਆ ਜਾਵੇਗਾ, ਭਾਵ ਉਹ ਪੰਨੇ ਜਿਨ੍ਹਾਂ ਵਿਚ ਫ਼ਾਈਲ ਕਿਸੇ ਲਾਈਨ ਵਿਚ ਸਥਿਤ ਹੋ ਸਕਦੀ ਹੈ।