Jump to content

ਵਰਤੋਕਾਰ:FuzzyBot

From translatewiki.net
This page is a translated version of the page User:FuzzyBot and the translation is 100% complete.

ਸਤਿ ਸ੍ਰੀ ਅਕਾਲ ਜੀ! ਮੈਂ FuzzyBot ਹਾਂ। ਮੈਂ ਤੁਹਾਡੇ ਤਰਜਮਿਆਂ ਦਾ ਸੱਤਿਆਨਾਸ ਨਹੀਂ ਕਰ ਰਿਹਾ। ਅਫ਼ਸੋਸ ਹੈ ਕਿ ਅੰਗਰੇਜ਼ੀ ਸਰੋਤ ਸੁਨੇਹੇ ਵਿੱਚ ਕੁਝ ਫੇਰ-ਬਦਲ ਹੋਏ ਹਨ ਅਤੇ ਮੈਂ ਤਰਜਮਿਆਂ 'ਤੇ ਨਿਸ਼ਾਨ ਲਾ ਰਿਹਾ ਹਾਂ ਤਾਂ ਜੋ ਤੁਸੀਂ ਇਸ ਤਬਦੀਲੀ ਨੂੰ ਵੇਖ ਸਕੋ। ਜੇ ਲੋੜ ਹੈ ਤਾਂ ਮਿਹਰਬਾਨੀ ਕਰਕੇ ਤਰਜਮੇ ਨੂੰ ਮੂਲ ਨਕਲ ਦੇ ਮੁਤਾਬਕ ਨਵਿਆਓ ਅਤੇ ਸੁਨੇਹੇ ਵਿੱਚੋਂ !!FUZZY!! ਲਿਖਤ ਹਟਾਓ, ਤੁਹਾਡਾ ਧੰਨਵਾਦ ਜੀ!