ਤਰਜਮਾਕਾਰੀ:ਨਵਾਂ ਪ੍ਰੋਜੈਕਟ
Translatewiki.net ਇੱਕ online ਤਰਜਮਾ ਫਾਟਕ ਅਤੇ ਤਰਜਮੇਕਾਰਾਂ ਦਾ ਇੱਕ ਭਾਈਚਾਰਾ ਹੈ।
ਅਸੀਂ ਬਿਨਾਂ ਕਿਸੇ ਕੀਮਤ ਦੇ ਮੁਫ਼ਤ ਅਤੇ ਖੁੱਲ੍ਹਾ-ਸਰੋਤ (open-source) ਪ੍ਰੋਜੈਕਟਾਂ ਲਈ ਪੂਰੀ ਤਰ੍ਹਾਂ ਸਥਾਨੀਕਰਨ ਪ੍ਰਬੰਧ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ। ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ, ਕਿਰਪਾ ਕਰਕੇ ਇੱਕ ਨਵਾਂ ਪ੍ਰੋਜੈਕਟ ਬੇਨਤੀ ਫਾਰਮ ਜਮ੍ਹਾਂ ਕਰੋ। ਅਸੀਂ ਤੁਹਾਡੀ ਬੇਨਤੀ ਦੀ ਤੁਰੰਤ ਸਮੀਖਿਆ ਕਰਾਂਗੇ ਅਤੇ ਜੇ ਕੋਈ ਸੋਧਾਂ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਸੂਚਿਤ ਕਰਾਂਗੇ। ਇੱਕ ਵਾਰ ਪ੍ਰਵਾਨਗੀ ਮਿਲਣ ਤੋਂ ਬਾਅਦ, ਅਸੀਂ ਤੁਹਾਡੇ ਲਈ ਤਰਜਮਾ ਏਕੀਕਰਣ ਸਥਾਪਤ ਕਰਾਂਗੇ।
ਤੁਹਾਨੂੰ ਕੀ ਮਿਲਦਾ ਹੈ
🌍 ਸਥਾਪਿਤ ਤਰਜਮੇਕਾਰਾਂ ਦਾ ਭਾਈਚਾਰਾ: ਸਾਡਾ ਫਾਟਕ ਸੈਂਕੜੇ ਭਾਸ਼ਾਵਾਂ ਵਿੱਚ ਹਜ਼ਾਰਾਂ ਤਰਜਮੇਕਾਰਾਂ ਦਾ ਮਾਣ ਕਰਦਾ ਹੈ, ਕਈ ਮੁਫਤ ਅਤੇ ਖੁੱਲ੍ਹਾ-ਸਰੋਤ (open-source) ਪ੍ਰੋਜੈਕਟਾਂ 'ਤੇ ਸਹਿਯੋਗ ਨਾਲ ਕੰਮ ਕਰਦੇ ਹਨ। ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਤਰਜਮੇਕਾਰ ਹਨ, ਤਾਂ ਅਸੀਂ ਉਹਨਾਂ ਦਾ ਸਾਡੇ ਭਾਈਚਾਰੇ ਵਿੱਚ ਸ਼ਾਮਲ ਹੋਣ ਲਈ ਸਵਾਗਤ ਕਰਦੇ ਹਾਂ।
💻 'ਵੈੱਬ-ਅਧਾਰਿਤ ਤਰਜਮਾ-ਸੰਦ ਵਿਸ਼ੇਸ਼ਤਾਵਾਂ ਨਾਲ ਭਰਪੂਰ:' ਸਾਡਾ ਤਰਜਮਾ ਜਾਣਕਾਰੀ-ਵਟਾਂਦਰਾ (interface), ਵਰਤੋਂਕਾਰ-ਅਨੁਕੂਲ ਪਰ ਸ਼ਕਤੀਸ਼ਾਲੀ ਹੈ, ਤਰਜਮਾ ਭੰਡਾਰ(memory), ਮਸ਼ੀਨੀ ਤਰਜਮਾ, ਸਹਿਯੋਗੀ ਸੁਨੇਹੇ ਲਿਖਤਾਂ, ਪਰਮਾਣਿਕਤਾ ਜਾਂਚਾਂ, ਸ਼ਬਦਾਵਲੀ, ਅਤੇ ਤਰਜਮਾ ਸਮੀਖਿਆ ਸੰਦ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਤਿਆਰ-ਬਰ-ਤਿਆਰ ਹੈ, ਸਾਡੇ ਤਰਜਮੇਕਾਰਾਂ ਨੂੰ ਕੁਸ਼ਲਤਾ ਨਾਲ ਕੰਮ ਕਰਨ ਦੇ ਸਮਰੱਥ ਬਣਾਉਣਾ।
🔄 Automated synchronization with your version control system: We regularly import and export translations to and from your preferred version control system, including git, GitLab, GitHub, and Gerrit. Your involvement is minimal, unless you opt into pull or merge request delivery, in which case you will need to merge these requests.
🌐 Expertise in i18n and l10n: Our developers and translators possess extensive expertise in internationalization (i18n) and localization (l10n), helping you enhance your software's functionality across various languages.
ਜੋ ਅਸੀਂ ਉਮੀਦ ਕਰਦੇ ਹਾਂ
🔓 Free and open-source license: We support projects under approved OSI licenses exclusively. Our translations are licensed under CC BY which allows them to be integrated into your project under your project's license.
🛠 Active maintenance: To maximize the impact of our translators' efforts, we require regular availability of translations to users (at least annually, but more frequently is preferred) and integration into your version control system at least once a quarter.
📞 Communication: Your project should designate a contact person or a preferred contact method for us to reach out to, especially in cases of translation synchronization issues. We expect you to keep us informed about any significant changes, such as moving to another code forge or project shutdown.
🌎 Comprehensive language support: Your project should be capable of supporting all languages available on translatewiki.net, including right-to-left languages and those with complex scripts. Exceptions can be made with valid justification. All but the simplest projects are also expected to support language-specific plural forms.
📝 Message documentation: Providing context for translatable strings is crucial. We expect you to contribute documentation for your project's translatable strings.
✅ Collaboration: We expect that issues reported or patches contributed by our maintainers and translators will be reviewed in a timely manner. Fixing a typo should be quick, but it is understandable that addressing a complex issue might not always be feasible.
ਜਿਹੜੇ ਪ੍ਰੋਜੈਕਟ ਲੋੜਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦੇ ਹਨ, ਉਹਨਾਂ ਨੂੰ translatewiki.net ਤੋਂ ਹਟਾਇਆ ਜਾ ਸਕਦਾ ਹੈ।
ਦਿਲਚਸਪੀ ਹੈ?
You can submit a request by registering for the Wikimedia Phabricator and filling out the new project template.
Alternatively, leave a request on our support page. To post messages on this wiki, you need to request an account first and wait for it to be approved by a human. When using the "Can't submit some translations right now? You can still join." option, please mention which project you are from so that we don't mistake it as a spam account.
Our support page also has a link to our IRC and Telegram channels for live chat and support.